Computer Science -> Solved Exercise ->
Class - 6th,
Lesson No. 8 (Output Devices)
ਪਾਠ - 8
AwaUtpu`t XMqr
ਅਭਿਆਸ (Exercise)
1) ਖਾਲੀ ਥਾਵਾਂ ਭਰੋ: -
- ਮੋਨੀਟਰ ਇੱਕ ਸਾਫਟ ਕਾਪੀ ਅਤੇ _________ ਇੱਕ ਹਾਰਡਕਾਪੀ ਆਊਟਪੁੱਟ ਯੰਤਰ ਹੈ।
|
---|
(ੳ) | ਪ੍ਰਿੰਟਰ | (ਅ) | ਪਲੌਟਰ | (ੲ) | ਉਕਤ ਦੋਵੇਂ | (ਸ) | ਇਹਨਾਂ ਵਿੱਚੋਂ ਕੋਈ ਨਹੀਂ |
ਉੱਤਰ: (ੲ) ਉਕਤ ਦੋਵੇਂ |
---|
- __________ ਦੀ ਵਰਤੋਂ ਕੰਪਿਊਟਰ ਤੋਂ ਆਵਾਜ਼ਾਂ ਸੁਣਨ ਲਈ ਕੀਤੀ ਜਾਂਦੀ ਹੈ।
|
---|
(ੳ) | ਪ੍ਰਿੰਟਰ | (ਅ) | ਸਪੀਕਰ | (ੲ) | ਮਾਈਕ੍ਰੋਫੋਨ | (ਸ) | ਮਾਊਸ |
ਉੱਤਰ: (ਅ) ਸਪੀਕਰ |
---|
- ________ ਆਊਟਪੁੱਟ ਨੂੰ ਕਾਗਜ਼ ਉੱਪਰ ਛਾਪਦਾ ਹੈ।
|
---|
(ੳ) | ਪ੍ਰਿੰਟਰ | (ਅ) | ਕੀਅ-ਬੋਰਡ | (ੲ) | ਮਾਊਸ | (ਸ) | ਸਪੀਕਰ |
ਉੱਤਰ: (ੳ) ਪ੍ਰਿੰਟਰ |
---|
- __________ ਪ੍ਰਿੰਟਰ ਪ੍ਰਿੰਟ ਕਰਨ ਸਮੇਂ ਬਿੰਦੀਆਂ ਨੂੰ ਮਿਲਾ ਕੇ ਛਾਪਦਾ ਹੈ।
|
---|
(ੳ) | ਡਾਟ ਮੈਟਰਿਕਸ | (ਅ) | ਇੰਕਜੈੱਟ | (ੲ) | ਲੇਜ਼ਰ | (ਸ) | ਇਹਨਾਂ ਵਿੱਚੋਂ ਕੋਈ ਨਹੀਂ |
ਉੱਤਰ: (ੳ) ਡਾਟ ਮੈਟਰਿਕਸ |
---|
- ਮੋਨੀਟਰ ________ ਕਿਸਮਾਂ ਦੇ ਹੁੰਦੇ ਹਨ।
|
---|
(ੳ) | 2 | (ਅ) | 3 | (ੲ) | 4 | (ਸ) | 5 |
ਉੱਤਰ: (ੳ) 2 |
---|
- ਹੈੱਡਫੋਨ ਨੂੰ _________ ਵੀ ਕਿਹਾ ਜਾਂਦਾ ਹੈ।
|
---|
(ੳ) | ਆਈ. ਫੋਨ | (ਅ) | ਈਅਰ ਫੋਨ | (ੲ) | ਉਪਰੋਕਤ ਦੋਵੇਂ | (ਸ) | ਇਹਨਾਂ ਵਿੱਚੋਂ ਕੋਈ ਨਹੀਂ |
ਉੱਤਰ: (ਅ) ਈਅਰ ਫੋਨ |
---|